ਕਿਸਾਨਾ ਦੀ ਰੋਜ਼ ਮਰਰਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਬੀਜ, ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਹੋਰ ਸਭ ਸਮਾਨ ’ਤੇ ਤੁਹਾਨੂੰ ਕਿਤੇ ਵੀ ਪੰਜਾਬੀ ਨਜ਼ਰ ਨਹੀਂ ਆਵੇਗੀ। ਇਸੇ ਕਾਰਨ ਹੀ ਪੰਜਾਬ ਦਾ ਕਿਸਾਨ ਬਿਨ੍ਹਾਂ ਪੜ੍ਹੇ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਕਰੀ ਜਾ ਰਿਹਾ ਹੈ। ਪੰਜਾਬੀ ਵਿੱਚ ਜਾਣਕਾਰੀ ਨਾ ਦੇ ਕੇ ਕਿਸਾਨ ਦੇ ਖਪਤਕਾਰ ਹੱਕ ਦੀ ਵੀ ਉ¦ਘਣਾ ਹੁੰਦੀ ਹੈ ਕਿਉਂਕਿ ਇਹ ਕਾਨੂੰਨ ਹੈ ਕਿ ਖਪਤਕਾਰ ਨੂੰ ਉਸ ਦੀ ਜੁਬਾਨ ਵਿੱਚ ਸਾਰੀ ਜਾਣਕਾਰੀ ਮੁਹੱਈਆਂ ਕਰਵਾਈ ਜਾਵੇ।

khaddwai  indiaseeds

dwaishop  seeds2

seed

 

Scroll To Top