Home / featured / ਸਲਮਾਨ ‘ਬਜਰੰਗੀ ਭਾਈਜਾਨ’ ਦਾ ਲਾਭ ਕਿਸਾਨਾਂ ਨੂੰ ਦਾਨ ਕਰਨਗੇ
ਸਲਮਾਨ ‘ਬਜਰੰਗੀ ਭਾਈਜਾਨ’ ਦਾ ਲਾਭ ਕਿਸਾਨਾਂ ਨੂੰ ਦਾਨ ਕਰਨਗੇ

ਸਲਮਾਨ ‘ਬਜਰੰਗੀ ਭਾਈਜਾਨ’ ਦਾ ਲਾਭ ਕਿਸਾਨਾਂ ਨੂੰ ਦਾਨ ਕਰਨਗੇ

ਮੁੰਬਈ- ਸਲਮਾਨ ਖਾਨ ਦੀ ਈਦ ‘ਤੇ ਰਿਲੀਜ਼ ਫਿਲਮ ਬਜਰੰਗੀ ਭਾਈਜਾਨ ਬਾਕਸ ਆਫਿਸ ‘ਤੇ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਪੰਜ ਦਿਨਾਂ ਵਿਚ ਹ ਫਿਲਮ ਨੇ ਭਾਰਤੀ ਬਾਜ਼ਾਰ ‘ਚ 151.05 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਉਥੇ ਆਪਣੀ ਦਰਿਆਦਿਲੀ ਲਈ ਮਸ਼ਹੂਰ ਸਲਮਾਨ ਨੇ ਫਿਲਮ ਦੀ ਕਮਾਈ ਦਾ ਲਾਭ ਦੇਸ਼ ਦੇ ਕਿਸਾਨਾਂ ‘ਚ ਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਬੀ. ਜੇ. ਪੀ. ਨੇਤਾ ਸ਼ਾਇਨਾ ਐੱਨ. ਸੀ. ਨੇ ਦੱਸਿਆ ਕਿ ਬਜਰੰਗੀ ਭਾਈਜਾਨ ਦੇ ਨਿਦਰੇਸ਼ਕ ਸਲਮਾਨ ਖਾਨ ਤੇ ਆਰ. ਵੈਂਕਟੇਸ਼ ਨੇ ਫਿਲਮ ਦੀ ਕਮਾਈ ਦਾ ਲਾਭ ਕਿਸਾਨਾਂ ਨੂੰ ਦਾਨ ਕਰਨ ਦੀ ਇੱਛਾ ਜਤਾਈ ਹੈ।

Scroll To Top