Home / featured / ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ
ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ

ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਤੇ ਕੋਲਕਾਤਾ ਨਾਈਟਰਾਈਡਰਸ ਦੇ ਕੋ-ਓਨਰ ਸ਼ਾਹਰੁਖ ਖਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਸਲ ‘ਚ ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ) ਦੀ ਮੀਟਿੰਗ ਦਾ ਫੈਸਲਾ ਆ ਗਿਆ ਹੈ। ਤੁਹਾਨੂੰ ਦੱਸ ਦਈਏ 16 ਮਈ 2012 ਨੂੰ ਆਈ. ਪੀ. ਐੱਲ. ਦੇ ਇਕ ਮੈਚ ਦੌਰਾਨ ਸ਼ਾਹਰੁਖ ਖਾਨ ਨੇ ਸਟੇਡੀਅਮ ਦੇ ਇਕ ਸਰੁੱਖਿਆ ਕਰਮਚਾਰੀ ਅਤੇ ਐੱਮ. ਸੀ. ਏ. ਦੇ ਨਾਲ ਬਦਸਲੂਕੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਟੇਡੀਅਮ ‘ਚ ਪ੍ਰਵੇਸ਼ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਹ ਪਾਬੰਦੀ 5 ਸਾਲ ਲਈ ਲਗਾਈ ਗਈ ਸੀ ਅਤੇ ਇਸ ਪਾਬੰਦੀ ਨੂੰ ਲੱਗੇ ਤਿੰਨ ਸਾਲ ਬੀਤ ਚੁੱਕੇ ਹਨ।

Scroll To Top