Home / ਪੰਜਾਬ / ਮਦਰਜ਼ ਪ੍ਰਾਈਡ ਸਕੂਲ ਚ ਧੂਮ-ਧਾਮ ਨਾਲ ਮਨਾਇਆ ਪੰਜਾਬੀ ਦਵਿਸ
ਮਦਰਜ਼ ਪ੍ਰਾਈਡ ਸਕੂਲ ਚ ਧੂਮ-ਧਾਮ ਨਾਲ ਮਨਾਇਆ ਪੰਜਾਬੀ ਦਵਿਸ

ਮਦਰਜ਼ ਪ੍ਰਾਈਡ ਸਕੂਲ ਚ ਧੂਮ-ਧਾਮ ਨਾਲ ਮਨਾਇਆ ਪੰਜਾਬੀ ਦਵਿਸ

ਸ਼ਾਹਕੋਟ/ਮਲਸੀਆਂ, ੩੧ ਅਕਤੂਬਰ (ਅਜ਼ਾਦ ਸੰਿਘ ਸਚਦੇਵਾ) ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਕਿ ਸਕੂਲ ਮਲਸੀਆਂ ਵਖੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਦੀ ਅਗਵਾਈ ਅਤੇ ਪ੍ਰੰਿਸੀਪਲ ਰਜਨੀ ਅਨੇਜਾ ਦੀ ਦੇਖ-ਰੇਖ ਹੇਠ “ਪੰਜਾਬ ਦਵਿਸ” ਬਡ਼ੀ ਹੀ ਧੂਮ-ਧਾਮ ਨਾਲ ਮਨਾਇਆ ਗਆਿ । ਇਸ ਮੌਕੇ ਸਕੂਲ ਦੇ ਸਮੂਹ ਵਦਿਆਿਰਥੀ ਅਤੇ ਅਧਆਿਪਕ ਪੰਜਾਬੀ ਪਹਰਾਵੇ ਵੱਿਚ ਨਜ਼ਰ ਆਏ । ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਦੱਸਵੀਂ ਜਮਾਤ ਦੀ ਵਦਿਆਿਰਥਣ ਰਾਜਦੀਪ ਕੌਰ ਢੱਿਲੋਂ ਨੇ ਪੰਜਾਬ ਦੀ ਮਹੱੱਤਤਾ ਬਾਰੇ ਵਸਿਥਾਰ ਨਾਲ ਚਾਨਣਾ ਪਾਇਆ, ਉਪਰੰਤ ਵਦਿਆਿਰਥੀਆਂ ਨੇ ਸੱਭਅਿਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਸਿ ਵੱਿਚ ਗੱਿਧਾ, ਭੰਗਡ਼ਾ, ਕੋਰਓਿਗ੍ਰਾਂਫੀ ਆਦ ਿਖੱਿਚ ਦਾ ਕੇਂਦਰ ਰਹੇ । ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਅਿਚਾਰ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ । ਇਸ ਮੌਕੇ ਸਮੂਹ ਸਟਾਫ਼ ਅਤੇ ਵਦਿਆਿਰਥੀਆਂ ਨੇ ਪੰਜਾਬੀ ਪਹਰਾਵੇ ਵੱਿਚ ਮਾਡਲੰਿਗ ਕੀਤੀ, ਜਸਿ ਨੂੰ ਸਾਰਆਿ ਨੂੰ ਖੂਬ ਪਸੰਦ ਕੀਤਾ । ਇਸ ਮੌਕੇ ਪ੍ਰੰਿਸੀਪਲ ਰਜਨੀ ਅਨੇਜਾ ਨੇ ਕਹਾ ਕ ਿਪੰਜਾਬ ਦਾ ਨਾਂ ਇਤਹਾਸ ਵੱਿਚ ਸੁਨਹਰੇ ਅੱਖਰਾਂ ਵੱਿਚ ਲਖਿਆਿ ਜਾਂਦਾ ਹੈ ਕਉਿਂਕ ਿਇਸ ਧਰਤੀ ਦੇ ਨੌਜਵਾਨ ਸੂਰਬੀਰ ਤੇ ਬਹਾਦਰ ਹਨ, ਜਨਿ•ਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵੱਿਚ ਆਪਣਾ ਵਸ਼ੇਸ਼ ਯੋਗਦਾਨ ਪਾਇਆ । ਉਨ•ਾਂ ਕਹਾ ਅਫਸੋਸ ਦੀ ਗੱਲ ਇਹ ਹੈ ਕ ਿਅੱਜ ਦੇ ਪੰਜਾਬੀ ਨੌਜਵਾਨ ਨਸ਼ਆਿ ਦੀ ਦਲਦਲ ਵੱਿਚ ਫਸ ਕੇ ਇਸ ਕੌਮ ਨੂੰ ਕਮਜ਼ੋਰ ਅਤੇ ਪੰਜਾਬ ਦੀ ਧਰਤੀ ਦੀ ਬੇਅਦਬੀ ਕਰ ਰਹੇ ਹਨ, ਜੋਕ ਿਸਾਡੇ ਸਮਾਜ ਲਈ ਗਹਰੀ ਚੰਿਤਾ ਦਾ ਵਸ਼ਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਦੀਪਕ ਸਹਾਏ, ਵਾਈਸ ਪ੍ਰੰਿਸੀਪਲ ਬਲਜੀਤ ਕੌਰ, ਅਮਲ, ਕਰਿਨ ਦੇਵਗੁਣ, ਰੂਬੀ ਗਾਂਧੀ, ਸੁਰੇਖਾ, ਬਲਜੰਿਦਰ ਬਾਜਵਾ ਆਦ ਿਹਾਜ਼ਰ ਸਨ ।

Scroll To Top