Home / ਪੰਜਾਬ / ਜੋਧਾਂ ਤੇ ਪੱਖੋਵਾਲ ‘ਚ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਦੀ ਚੈਕਿੰਗ
ਜੋਧਾਂ ਤੇ ਪੱਖੋਵਾਲ ‘ਚ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਦੀ ਚੈਕਿੰਗ

ਜੋਧਾਂ ਤੇ ਪੱਖੋਵਾਲ ‘ਚ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਦੀ ਚੈਕਿੰਗ

ਦਲਜੀਤ ਸਿੰਘ ਰੰਧਾਵਾ, ਜੋਧਾਂ – ਬਲਾਕ ਪੱਖੋਵਾਲ ਦੇ ਐਸਐਮਓ ਡਾਕਟਰ ਹਰਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਤੇ ਹਿਸਤ ਇੰਸਪੈਕਟਰ ਸੰਜੀਵ ਕੁਮਾਰ ਅਤੇ ਕੁਲਦੀਪ ਸਿੰਘ ਦੀ ਵਿਸੇਸ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਕਸਬਾ ਜੋਧਾਂ , ਕਸਬਾ ਪੱਖੋਵਾਲ ਅਤੇ ਸਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੀਆਂ ਖਾਣ ਪੀਣ ਦੀਆਂ ਦੁਕਾਨਾਂ ਜਿਨ•ਾਂ ‘ਚ ਬੇਕਰੀਆਂ, ਸਵੀਟ ਸਾਪ , ਦੁੱਧ ਵਾਲੀਆਂ ਡੈਅਰੀਆਂ, ਮੀਟ ਸਾਪ, ਸਬਜੀਆਂ ਵਾਲੀਆਂ ਦਾਕਨਾਂ ਤੋਂ ਇਲਾਵਾ ਫਲ ਫਰੂਟ ਦੀਆਂ ਰੇਹੜੀਆਂ ਦੀ ਚੈਕਿੰਗ ਕਰਕੇ ਖਰਾਬ ਵਸਤੂਆਂ ਨੂੰ ਮੌਕੇ ਤੇ ਨਸਟ ਕਰਵਾਇਆ ਗਿਆ । ਇਸ ਮੌਕੇ ਤੰਬਾਕੂ ਐਕਟ ਅਧੀਨ ਬੀੜੀ ਸਿਗਰਟ ਵਾਲੇ ਖੋਖਿਆਂ ਦੇ ਮੌਕੇ ਚਲਾਣ ਕੱਟੇ ਗਏ। ਇਸ ਮੌਕੇ ਪ੍ਰਮਿੰਦਰ ਸਿੰਘ ਹੇਰਾਂ, ਬਲਜੋਤ ਸਿੰਘ ਬੁਟਾਹਰੀ, ਬਿਕਰਮ ੰਿਘ ਮਨਸੂਰਾਂ ਤਿੰਨੋਂ ਵਰਕਰ, ਕਰਮਜੀਤ ਸਿੰਘ ਲੀਲ•, ਗੁਰਦੀਪ ਸਿੰਘ ਰਛੀਨ ਆਦਿ ਹਾਜਰ ਸਨ।

Scroll To Top