Home / featured / 25 ਮਾਰਚ ਤੱਕ ਜੇਲ ‘ਚ ਹੀ ਰਹਿਣਗੇ ਸੁਬਰਤ ਰਾਏ
25 ਮਾਰਚ ਤੱਕ ਜੇਲ ‘ਚ ਹੀ ਰਹਿਣਗੇ ਸੁਬਰਤ ਰਾਏ

25 ਮਾਰਚ ਤੱਕ ਜੇਲ ‘ਚ ਹੀ ਰਹਿਣਗੇ ਸੁਬਰਤ ਰਾਏ

ਨਵੀਂ ਦਿੱਲੀ—ਨਿਵੇਸ਼ਕਾਂ ਦਾ 20 ਹਜ਼ਾਰ ਕਰੋੜ ਰੁਪਿਆ ਵਾਪਸ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਹਾਰਾ ਗਰੁੱਪ ਦੇ ਪ੍ਰਮੁੱਖ ਸੁਬਰਤ ਰਾਏ ਫਿਲਹਾਲ ਜੇਲ ‘ਚ ਰਹਿਣਗੇ। ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਦੇਸ਼ ਦਿੱਤਾ ਕਿ ਸੁਬਰਤ ਰਾਏ 25 ਮਾਰਚ ਤੱਕ ਜੇਲ ‘ਚ ਹੀ ਰਹਿਣਗੇ।  ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੱਕ ਸੁਬਰਤ ਰਾਏ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨb  ਦਾ ਸਹੀ ਤਰੀਕਾ ਨਹੀਂ ਦੱਸਦੇ, ਉਸ ਸਮੇਂ ਤੱਕ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।

Scroll To Top