Home / featured / ਸਲਮਾਨ ਸਮੇਤ ‘ਸੁਲਤਾਨ’ ਦੀ ਟੀਮ ‘ਤੇ ਮੁਕੱਦਮਾ
ਸਲਮਾਨ ਸਮੇਤ ‘ਸੁਲਤਾਨ’ ਦੀ ਟੀਮ ‘ਤੇ ਮੁਕੱਦਮਾ

ਸਲਮਾਨ ਸਮੇਤ ‘ਸੁਲਤਾਨ’ ਦੀ ਟੀਮ ‘ਤੇ ਮੁਕੱਦਮਾ

ਮੁਜ਼ੱਫਰਪੁਰ— ਬਿਹਾਰ ਵਿਚ ਮੁਜ਼ੱਫਰਪੁਰ ਜ਼ਿਲੇ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਬਹੁ-ਚਰਚਿਤ ਫਿਲਮ ‘ਸੁਲਤਾਨ’ ਦੀ ਰਿਐਲਿਟੀ ਨੂੰ ਲੈ ਕੇ ਅਭਿਨੇਤਾ ਸਲਮਾਨ ਖਾਨ, ਅਭਿਨੇਤਰੀ ਅਨੁਸ਼ਕਾ ਸ਼ਰਮਾ, ਨਿਰਦੇਸ਼ਕ ਅਲੀ ਅੱਬਾਸ ਅਤੇ ਨਿਰਮਾਤਾ ਯਸ਼ਰਾਜ ਫਿਲਮਜ਼ ਵਿਚ ਸ਼ਿਕਾਇਤੀ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਮੁਕੱਦਮਾ ਕਰਨ ਵਾਲੇ ਸਾਬਿਰ ਅੰਸਾਰੀ ਉਰਫ ਸਾਬਿਰ ਬਾਬਾ ਨੇ ਦੱਸਿਆ ਕਿ ਫਿਲਮ ਦੇ ਨਿਰਮਾਤਾ ਯਸ਼ਰਾਜ ਫਿਲਮਜ਼ ਅਤੇ ਨਿਰਦੇਸ਼ਕ ਅਲੀ ਅੱਬਾਸ ਨੇ ਫਿਲਮ ਦੀ ਕਹਾਣੀ ਦੇ ਬਦਲੇ ਮੈਨੂੰ 20 ਕਰੋੜ ਰੁਪਏ ਰਿਐਲਿਟੀ ਦੇਣ ਦੀ ਗੱਲ ਕੀਤੀ ਸੀ ਪਰ ਫਿਲਮ ਰਿਲੀਜ਼ ਹੋਣ ਮਗਰੋਂ ਮੁਕਰ ਗਏ।

Scroll To Top