Home / featured / ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ : ਸਚਿਨ ਤੇਂਦੁਲਕਰ
ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ : ਸਚਿਨ ਤੇਂਦੁਲਕਰ

ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ : ਸਚਿਨ ਤੇਂਦੁਲਕਰ

ਕੋਲਕਾਤਾ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ ਹੈ। ਸਚਿਨ ਨੇ ਐਤਵਾਰ ਨੂੰ ਹੋਣ ਵਾਲੀ ‘ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਮੈਰਾਥਨ’ ਦੀ ਬੀਤੀ ਸ਼ਾਮ ਨੂੰ ਕਿਹਾ ਕਿ ਭਾਰਤੀ ਟੀਮ ਨੂੰ ਫੀਲਡਿੰਗ ਕਰਦੇ ਦੇਖਣ ‘ਚ ਬਹੁਤ ਆਨੰਦ ਆਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ 20 ਸਾਲ ਪਹਿਲਾਂ ਟੀਮ ਲਈ ਫਿੱਟਨੈੱਸ ਇਕ ਵੱਡਾ ਮੁੱਦਾ ਸੀ। ਪਰ ਅੱਜ ਦੇ ਸਮੇਂ ‘ਚ ਇਹ ਬਿਲਕੁਲ ਹੀ ਬਦਲ ਗਿਆ ਹੈ। ਅਤੇ ਇਸ ਸਮੇਂ ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ ਬਣ ਗਈ ਹੈ।
Scroll To Top