Home / featured / ਕਈ ਸੰਸਥਾਵਾਂ ‘ਚ ਹੈਕਿੰਗ ਨਾਲ ਮਚੀ ਖਲਬਲੀ
ਕਈ ਸੰਸਥਾਵਾਂ ‘ਚ ਹੈਕਿੰਗ ਨਾਲ ਮਚੀ ਖਲਬਲੀ

ਕਈ ਸੰਸਥਾਵਾਂ ‘ਚ ਹੈਕਿੰਗ ਨਾਲ ਮਚੀ ਖਲਬਲੀ

ਨਵੀਂ ਦਿੱਲੀ—Anrda Pradesh ‘ਚ ਪੁਲਸ ਵਿਭਾਗ ਦੇ ਕੰਪਿਊਟਰ ਦਾ ਇਕ ਹਿੱਸਾ ਸ਼ਨੀਵਾਰ ਨੂੰ ਇਕ ਗਲੋਬਲ ਸਾਈਬਰ ਅਟੈਕ ਦਾ ਨਿਸ਼ਾਨਾ ਬਣ ਗਿਆ। ਚਿੱਤੂਰ,ਕ੍ਰਿਸ਼ਨਾ, ਗੁੰਟੂਰ, ਵਿਸ਼ਾਖਾਪਟੱਨਮ ਅਤੇ ਸ਼੍ਰੀਕੁਲਸ ਜ਼ਿਲੇ ਦੇ 18 ਪੁਲਸ Units ਦੇ ਕੰਪਿਊਟਰ ਸਾਈਬਰ ਹਮਲੇ ਨਾਲ ਪ੍ਰਭਾਵਿਤ ਹੋਏ, ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਜ਼ਾਨਾਂ ਦੇ ਕੰਮਾਂ ‘ਚ ਕੋਈ ਪਰੇਸ਼ਾਨੀ ਨਹੀਂ ਆਈ।
ਪੁਲਸ ਡਾਇਰੈਕਟਰ ਜਨਰਲ ਸੰਬਾਸ਼ਿਵਾ ਰਾਵ ਨੇ ਕਿਹਾ ਕਿ ਕੁਝ ਸਟੈਂਡਅਲੋਨ ਕੰਪਿਊਟਰ ਪ੍ਰਭਾਵਿਤ ਹੋਏ ਹਨ ਅਤੇ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿੰਡੋਜ਼ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਨ ਵਾਲੇ ਕੰਪਿਊਟਰ ਸਾਈਬਰ ਹਮਲੇ ਦਾ ਸ਼ਿਕਾਰ ਹੋਏ ਹਨ। ਪੁਲਸ ਪ੍ਰਮੁੱਖ ਦਾ ਐਪਲ (ios) ਦਾ ਕੰਪਿਊਟਰ ਸੁਰੱਖਿਅਤ ਹੈ।

Scroll To Top