Home / featured / ਆਈ. ਸੀ. ਸੀ. ਨੇ ਨਵੇਂ ਸੰਵਿਧਾਨ ਨੂੰ ਦਿੱਤੀ ਮਨਜ਼ੂਰੀ
ਆਈ. ਸੀ. ਸੀ. ਨੇ ਨਵੇਂ ਸੰਵਿਧਾਨ ਨੂੰ ਦਿੱਤੀ ਮਨਜ਼ੂਰੀ

ਆਈ. ਸੀ. ਸੀ. ਨੇ ਨਵੇਂ ਸੰਵਿਧਾਨ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਵਿਸ਼ਵ ਪੱਧਰੀ ਸੰਸਥਾ ਲਈ ਨਵੇਂ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹੜਾ ਕ੍ਰਿਕਟ ਪ੍ਰਸ਼ਾਸਨ ਵਿਚ ਵੱਡੇ ਤੇ ਆਧਾਰਪੂਰਨ ਢਾਂਚੇ ‘ਚ ਬਦਲਾਅ ਦੀ ਨੀਂਹ ਰੱਖੇਗਾ।
ਆਈ.ਸੀ.ਸੀ. ਨੇ ਲੰਡਨ ‘ਚ ਹੋਈ ਆਪਣੀ ਸਾਲਾਨਾ ਮੀਟਿੰਗ ‘ਚ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਕਈ ਗੇੜਾਂ ਦੀਆਂ ਮੀਟਿੰਗਾਂ ਤੋਂ ਬਾਅਦ ਵਿਸ਼ਵ ਪੱਧਰੀ ਸੰਸਥਾ ਦੇ ਸੰਚਾਲਨ ‘ਚ ਵੱਡੀਆਂ ਤਬਦੀਲੀਆਂ ਲਈ ਬੋਰਡ ਨੇ ਨਵੇਂ ਸੰਵਿਧਾਨ ਲਈ 8-2 ਨਾਲ ਵੋਟ ਕਰ ਕੇ ਉਸ ‘ਤੇ ਸਹਿਮਤੀ ਦਿੱਤੀ ਸੀ।

Scroll To Top