Home / featured / ਉੱਤਰ ਕੋਰੀਆ ਦੀਆਂ ਮਿਜ਼ਾਈਲਾਂ ਤੋਂ ਕੋਈ ਖਤਰਾ ਨਹੀਂ – ਜਾਪਾਨ
ਉੱਤਰ ਕੋਰੀਆ ਦੀਆਂ ਮਿਜ਼ਾਈਲਾਂ ਤੋਂ ਕੋਈ ਖਤਰਾ ਨਹੀਂ – ਜਾਪਾਨ

ਉੱਤਰ ਕੋਰੀਆ ਦੀਆਂ ਮਿਜ਼ਾਈਲਾਂ ਤੋਂ ਕੋਈ ਖਤਰਾ ਨਹੀਂ – ਜਾਪਾਨ

ਟੋਕੀਓ — ਜਾਪਾਨ ਨੇ ਉੱਤਰ ਕੋਰੀਆ ਵੱਲੋਂ ਕੀਤੇ ਗਏ ਮਿਜ਼ਾਈਲ ਪਰੀਖਣਾਂ ਨੂੰ ਆਪਣੇ ਲਈ ਕਿਸੇ ਤਰ੍ਹਾਂ ਦਾ ਖਤਰਾ ਹੋਣ ਦਾ ਇਨਕਾਰ ਕੀਤਾ ਹੈ। ਜਾਪਾਨੀ ਚੀਫ ਕੈਬਨਿਟ ਸੈਕੇਟਰੀ ਯੋਸ਼ੀਹਿਦੇ ਨੇ ਟੋਕੀਓ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਹ ਮਿਜ਼ਾਈਲਾਂ ਜਾਪਾਨ ਦੇ ਖੇਤਰ ਅਤੇ ਵਿਸ਼ੇਸ਼ ਆਰਥਿਕ ਖੇਤਰ ‘ਚ ਨਹੀਂ ਡਿੱਗੀਆਂ ਹਨ। ਇਸ ਨਾਲ ਜਾਪਾਨ ਦੀ ਸੁਰੱਖਿਆ ‘ਤੇ ਕੋਈ ਅਸਰ ਨਹੀਂ ਹੋਵੇਗਾ।
ਜਾਪਾਨੀ ਨਿਊਜ਼ ਏਜੰਸੀ ਕਓਦੋ ਨੇ ਜਾਪਾਨੀ ਸਰਕਾਰ ਦੇ ਸੂਤਰ ਦੇ ਹਵਾਲੇ ਤੋਂ ਲਿੱਖਿਆ ਹੈ ਕਿ ਇਹ ਮਿਜ਼ਾਈਲਾਂ ਉੱਤਰ ਕੋਰੀਆਈ ਫੌਜ ਦੀ ਪਰੇਡ ਦਾ ਹਿੱਸਾ ਪ੍ਰਤੀਤ ਹੁੰਦੀਆਂ ਹਨ।

Scroll To Top