Home / featured / ਨਿਤੀਸ਼ ਨੇ ਲਗਾਈ ਬਿਹਾਰ ‘ਚ ਘੱਪਲਿਆਂ ਦੀ ਭਾਰੀ ਸੇਲ – ਲਾਲੂ
ਨਿਤੀਸ਼ ਨੇ ਲਗਾਈ ਬਿਹਾਰ ‘ਚ ਘੱਪਲਿਆਂ ਦੀ ਭਾਰੀ ਸੇਲ – ਲਾਲੂ

ਨਿਤੀਸ਼ ਨੇ ਲਗਾਈ ਬਿਹਾਰ ‘ਚ ਘੱਪਲਿਆਂ ਦੀ ਭਾਰੀ ਸੇਲ – ਲਾਲੂ

ਪਟਨਾ— ਬਿਹਾਰ ‘ਚ ਉਜ਼ਾਗਰ ਹੋ ਰਹੇ ਘੱਪਲਿਆਂ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਮੁੱਖਮੰਤਰੀ ‘ਤੇ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨਿਤੀਸ਼ ਕੁਮਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਨੇ ਟਵੀਟ ਕਰਦੇ ਹੋਏ ਨਿਤੀਸ਼ ‘ਤੇ ਦੋਸ਼ ਲਗਾਇਆ ਹੈ ਕਿ ਨਿਤੀਸ਼ ਨੇ ਬਿਹਾਰ ‘ਚ ਘੱਪਲਿਆਂ ਦੀ ਸੇਲ ਲਗਾ ਰੱਖੀ ਹੈ। ਨਿਤੀਸ਼ ਇਹ ਮੰਨਦੇ ਹਨ ਕਿ ਇਕ ਘੱਪਲਾ ਕਰਨ ‘ਤੇ ਉਨ੍ਹਾਂ ਨੂੰ ਤਿੰਨ ਘੱਪਲੇ ਕਰਨ ਦੀ ਛੂਟ ਹੈ।

Scroll To Top