Home / featured / ਉੱਤਰੀ ਕੋਰਿਆਈ ਨੇਤਾ ਨੂੰ ਕਦੇ ”ਛੋਟਾ ਅਤੇ ਮੋਟਾ” ਨਹੀਂ ਕਹਾਂਗਾ: ਟਰੰਪ
ਉੱਤਰੀ ਕੋਰਿਆਈ ਨੇਤਾ ਨੂੰ ਕਦੇ ”ਛੋਟਾ ਅਤੇ ਮੋਟਾ” ਨਹੀਂ ਕਹਾਂਗਾ: ਟਰੰਪ

ਉੱਤਰੀ ਕੋਰਿਆਈ ਨੇਤਾ ਨੂੰ ਕਦੇ ”ਛੋਟਾ ਅਤੇ ਮੋਟਾ” ਨਹੀਂ ਕਹਾਂਗਾ: ਟਰੰਪ

ਹਨੋਈ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੂੰ ਕਦੇ ਵੀ ”ਛੋਟਾ ਅਤੇ ਮੋਟਾ” ਨਹੀਂ ਕਹਿਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨੇਤਾਵਾਂ ਵਿਚਕਾਰ ਲਗਾਤਾਰ ਨਿੱਜੀ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਟਰੰਪ ਨੇ ਆਪਣੇ ਏਸ਼ੀਆ ਦੌਰੇ ਦੌਰਾਨ ਹਨੋਈ ਤੋਂ ਟਵੀਟ ਕਰਦੇ ਹੋਏ ਕਿਹਾ, ‘ਕਿਨ ਜੋਂਗ ਮੈਨੂੰ ‘ਬੁੱਢਾ’ ਕਹਿ ਕੇ ਕਿਉਂ ਮੇਰਾ ਅਪਮਾਨ ਕਰਨਗੇ, ਜੋਦਂ ਮੈਂ ਉਨ੍ਹਾਂ ਨੂੰ ਕਦੇ ‘ਛੋਟਾ ਅਤੇ ਮੋਟਾ’ ਨਹੀਂ ਕਹਾਂਗਾ। ਮੈਂ ਉਨ੍ਹਾਂ ਦਾ ਦੋਸਤ ਬਨਣ ਦੀ ਕਾਫੀ ਕੋਸ਼ਿਸ਼ ਕਰਦਾ ਹਾਂ ਅਤੇ ਸੰਭਵ ਹੈ ਕਿ ਅਜਿਹਾ ਕਿਸੇ ਦਿਨ ਹੋ ਜਾਵੇ।”

Scroll To Top