Home / featured / ਉਡਾਣ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਬਣੇਗਾ ਮਾਰਗ ਦਰਸਨ
ਉਡਾਣ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਬਣੇਗਾ ਮਾਰਗ ਦਰਸਨ

ਉਡਾਣ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਬਣੇਗਾ ਮਾਰਗ ਦਰਸਨ

ਬਟਾਲਾ 9 ਦਸੰਬਰ(ਬਰਨਾਲ)-ਸਿੱਖਿਆ ਵਿਭਾਗ ਪੰਜਾਬ ਵੱਲੋ ਸਕੂਲ ਪ੍ਰਬੰਧ ਨੂੰ ਵਧੀਆਂ ਤੇ ਸੌਖਾਲਿਆਂ ਕੀਤਾ ਗਿਆ ਹੈ, ਵਿਭਾਗ ਵੱਲੋ ਬੀਤੇ ਦਿਨੀ ਸੁਰੂ ਕੀਤਾ ਗਿਆ ਉਡਾਣ ਪ੍ਰ’ੌਜੈਕਟ ਵਿ.ਦਿਆਰਥੀਆਂ ਵਾਸਤੇ ਚਾਨਣ ਮੁਨਾਰਾ ਬਣੇਗਾ ਤੇ ਮੁਕਾਬਲੇ ਦੀਆਂ ਪ੍ਰੀਖਿਅਆਵਾ ਵਾਸਤੇ ਸਵੇਰ ਦੀ ਸਭਾ ਵਿੱਚ ਵਿਭਾਗ ਵੱਲੋ ਭੇਜੇ ਗਏ ਪ੍ਰਸਨ ਤੇ ਦੂਜੇ ਦਿਨ ਭੇਜੇ ਗਏ ਪ੍ਰਸਨਾਂ ਦੇ ਜਵਾਬ ਵਿਦਿਆਰਥੀ ਤੇ ਅਧਿਆਪਕ ਬੜੇ ਵਧੀਆਂ ਪ੍ਰਭਾਵਸਾਲੀ ਢੰਗ ਨਾਲ ਇਸ ਪ੍ਰੋਜੈਕਟ ਨੂੰ ਸਿੱਖ ਸਿੱਖਾ ਰਹੇ ਹਨ| ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਸ੍ਰੀ ਰਵਿੰਦਰਪਾਲ ੰਿਸਘ ਚਾਹਲ ਤੇ ਇੰਚਾਰਜ ਅਧਿਆਪਕ ਨਰੇਸ ਕੁਮਾਰੀ, ਪਿਆਰਾ ਲਾਲ,ਦਵਿੰਦਰ ਸਿੰਘ,ਤੇ ਬਾਕੀ ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਮੁਕਾਬਲੇ ਦੀਆ ਪ੍ਰੀਖਿਆਂ ਦੀ ਤਰਜ ਤੇ ਤਿਆਰੀ ਕਰਵਾਈ ਜਾ ਰਹੀ ਹੈ| ਵਿਦਿਆਰਥੀ ਅਮਨਪ.੍ਰੀਤ ਕੋਰ ਬਾਰਵੀ, ਰਮਨਜੀਤ ਕੌਰ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ , ਗੁਰਪ.੍ਰੀਤ ਕੌਰ, ਪਵਨਦੀਪ ਕੌਰ,ਕੋਮਲ, ਅਕਾਸ ਸਰਮਾ ਤੇ ਹੋਰ ਵਿਦਿਆਰਥੀਆਂ ਦੇ ਨਾਲ ਗੱਲ ਬਾਤ ਦੌਰਾਨ ਇਸ ਉਡਾਣ ਪ੍ਰੋਜੈਕਟ ਬਾਰੇ ਗੱਲ ਬਾਤ ਦੋਰਾਨ ਪਤਾ ਲੱਗਾ ਕਿ ਹਰ ਵਿੰਗ ਤੇ ਤਿਆਰ ਪ੍ਰਸਨ ਬੜੇ ਵ.ਧੀਆਂ ਤੇ ਮੌਜੂਦਾ ਸਮੇ ਨਾਲ ਮੇਲ ਖਾਂਦੇ ਹਨ| ਇਸ ਵਾਸਤੇ ਇਹ *ਇਹ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਸਹੀ ਰੂਪ ਵਿਚ ਮਾਰਗ ਦਰਸਨ ਬਣੇਗਾ| ਕਿਉਕਿ ਵਿਦਿਆਰਥੀ ਵਰਗ ਇਸ ਉਡਾਣ ਪ੍ਰੋਜੈਕਟ ਤੋ ਸਿੱਖ ਰਿਹਾ ਹੈ ਤੇ ਭਵਿੱਖ ਵਿਚ ਜਦ ਵਿਦਿਆਰਥੀ ਕਿਸੇ ਨੌਰਕੀ ਜਾਂ ਕੋਰਸ ਵਾਸਤੇ ਤਿਆਰੀ ਕਰਨਗੇ ਤਾਂ ਇਹਨਾਂ ਪ੍ਰਸਨਾਂ ਦਾ ਵਿਦਿਆਰਥੀ ਵਰਗ ਨੂੰ ਫਾਇਦਾ ਹੋਵੇਗਾ| ਇਸ ਪ੍ਰ’ੋਜੈਕਟ ਵਿਚ ਹਿਸਾ ਪਾਉਣ ਵਾਲੇ ਅਧਿਆਪਕਾਂ ਵਿਚ ਨਰਿੰਦਰ ਸਿੰਘ, ਗੁਰਮੀਤ ਸਿੰਘ ਕਵਲਪ੍ਰੀਤ ਕੌਰ, ਹਰਜਿੰਦਰ ਸਿੰਘ, ਮਨਇੰਦਰ ਕੌਰ, ਪੂਜਾ ਭਾਰਤੀ, ਰੇਖਾ ਸਲੋ…ਤਰਾ, ਪਰਵਿੰਦਰ ਕੌਰ,ਹਰਪਰੀਤ ਸਿੰਘ, ਰਾਜਵਿੰਦਰ, ਰਮਨ ਬਾਜਵਾ, ਸੁਮਨਦੀਪ ਕੌਰ ਆਦਿ ਨਾਮ ਪ੍ਰਮੁੱਖ ਹਨ|

 

 

Scroll To Top