Home / featured / ਲਾਲੂ ਪਰਿਵਾਰ ਦੀ 3 ਏਕੜ ਜ਼ਮੀਨ ਜ਼ਬਤ
ਲਾਲੂ ਪਰਿਵਾਰ ਦੀ 3 ਏਕੜ ਜ਼ਮੀਨ ਜ਼ਬਤ

ਲਾਲੂ ਪਰਿਵਾਰ ਦੀ 3 ਏਕੜ ਜ਼ਮੀਨ ਜ਼ਬਤ

ਨਵੀਂ ਦਿੱਲੀ— ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ 3 ਏਕੜ ਜ਼ਮੀਨ ਜ਼ਬਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ.ਨੇ ਇਹ ਕਾਰਵਾਈ ਆਈ. ਆਰ. ਸੀ. ਟੀ. ਸੀ. ਮਾਮਲੇ ‘ਚ ਕੀਤੀ ਹੈ। ਇਹ ਮਾਮਲਾ ਉਦੋਂ ਦਾ ਹੈ ਜਦੋਂ ਲਾਲੂ ਯਾਦਵ ਯੂ. ਪੀ. ਏ. ਸਰਕਾਰ ਦੌਰਾਨ ਰੇਲ ਮੰਤਰੀ ਸਨ।
ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਗਲਤ ਢੰਗ ਨਾਲ ਰੇਲਵੇ ਦਾ ਟੈਂਡਰ ਦਿੱਤਾ ਸੀ। ਇਸ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫਾਇਦਾ ਪਹੁੰਚਾਇਆ ਗਿਆ ਸੀ। 

Scroll To Top