Home / featured / ਭਾਰਤੀ ਰੱਖਿਆ ਨੀਤੀ ਤੋਂ ਬੌਖਲਾਇਆ ਪਾਕਿਸਤਾਨ
ਭਾਰਤੀ ਰੱਖਿਆ ਨੀਤੀ ਤੋਂ ਬੌਖਲਾਇਆ ਪਾਕਿਸਤਾਨ

ਭਾਰਤੀ ਰੱਖਿਆ ਨੀਤੀ ਤੋਂ ਬੌਖਲਾਇਆ ਪਾਕਿਸਤਾਨ

ਇਸਲਾਮਾਬਾਦ— ਪਾਕਿਸਤਾਨ ਨੇ ਭਾਰਤ ‘ਤੇ ਦੋਸ਼ ਲਗਾਇਆ ਹੈ ਕਿ ਉਹ ਆਪਣੀਆਂ ਵਾਜਿਬ ਰੱਖਿਆ ਲੋੜਾਂ ਨੂੰ ਵਧਾ ਰਿਹਾ ਹੈ ਤੇ ਨਵੀਂ ਦਿੱਲੀ ਦਾ ਅਧੁਨਿਕ ਹਥਿਆਰਾਂ ਨੂੰ ਰੱਖਣ ਦਾ ਦੱਖਣੀ ਏਸ਼ੀਆ ਤੇ ਇਸ ਦੇ ਬਾਹਰ ਦੀ ਰਣਨੀਤੀ ‘ਚ ਸਥਿਰਤਾ ‘ਤੇ ਨਾਕਾਰਾਤਮਕ ਅਸਰ ਪਵੇਗਾ।
ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਸੱਜਮ ਦੀ ਭਾਰਤ ਦੀ ਐਲਾਨ ਨੀਤੀ ਤੇ ਅਭਿਲਾਸ਼ੀ ਮਿਜ਼ਾਇਲ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਉਸ ਦੀ ਕੋਸ਼ਿਸ਼ ਦੇ ਵਿਚਕਾਰ ਤਾਲਮੇਲ ਨਹੀਂ ਹੈ।  ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਗਨੀ-5 ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਇਲ ਦਾ ਵਿਕਾਸ ਇਹ ਦਿਖਾਉਂਦਾ ਹੈ ਕਿ ਭਾਰਤ ਦਾ ਅਸਲੀ ਮਕਸਦ ਆਪਣੀ ਚੌਧਰ ਨੂੰ ਅੱਗੇ ਵਧਾਉਣਾ ਹੈ।

Scroll To Top