Home / featured / ਪ੍ਰੈੱਸ ਕਾਨਫਰੰਸ ਦੌਰਾਨ ਰੋ ਪਏ ਸਮਿਥ, ਕਿਹਾ- ਮੁਆਫ ਕਰ ਦਿਓ
ਪ੍ਰੈੱਸ ਕਾਨਫਰੰਸ ਦੌਰਾਨ ਰੋ ਪਏ ਸਮਿਥ, ਕਿਹਾ- ਮੁਆਫ ਕਰ ਦਿਓ

ਪ੍ਰੈੱਸ ਕਾਨਫਰੰਸ ਦੌਰਾਨ ਰੋ ਪਏ ਸਮਿਥ, ਕਿਹਾ- ਮੁਆਫ ਕਰ ਦਿਓ

ਬਾਲ ਟੈਂਪਰਿੰਗ ਵਿਵਾਦ ਵਿਚ ਆਪਣੀ ਕਪਤਾਨੀ ਗੁਆਉਣ ਅਤੇ ਇਕ ਸਾਲ ਦਾ ਬੈਨ ਝਲਣ ਦੇ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਪਹਿਲੀ ਵਾਰ ਮੀਡੀਆ ਨਾਲ ਰੂਬ-ਰੂ ਹੋਏ। ਮੀਡੀਆ ਨਾਲ ਗੱਲ ਕਰਦੇ ਸਮਿਥ ਦੀਆਂ ਅੱਖਾਂ ਵਿਚ ਹੰਝੂ ਸਨ। ਸਿਡਨੀ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਮਿਥ ਨੇ ਇਸ ਪੂਰੇ ਵਿਵਾਦ ਉੱਤੇ ਮੁਆਫੀ ਮੰਗੀ। ਸਮਿਥ ਨੇ ਕਿਹਾ ਕਿ ਆਸਟਰੇਲੀਆਈ ਟੀਮ ਦਾ ਕਪਤਾਨ ਹੋਣ ਦੇ ਨਾਤੇ ਮੈਂ ਇਸ ਪੂਰੇ ਵਿਵਾਦ ਦੀ ਜ਼ਿੰਮੇਦਾਰੀ ਲੈਂਦਾ ਹਾਂ।

Scroll To Top