Home / featured / ਪਾਕਿ ਨਾਲ ਲੱਗਦੀ ਸਰਹੱਦ ‘ਤੇ 1400 ਨਵੇਂ ਬੰਕਰ ਬਣਾਏ ਜਾਣਗੇ : ਰਾਜਨਾਥ
ਪਾਕਿ ਨਾਲ ਲੱਗਦੀ ਸਰਹੱਦ ‘ਤੇ 1400 ਨਵੇਂ ਬੰਕਰ ਬਣਾਏ ਜਾਣਗੇ : ਰਾਜਨਾਥ

ਪਾਕਿ ਨਾਲ ਲੱਗਦੀ ਸਰਹੱਦ ‘ਤੇ 1400 ਨਵੇਂ ਬੰਕਰ ਬਣਾਏ ਜਾਣਗੇ : ਰਾਜਨਾਥ

ਭੋਪਾਲ—ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ  ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਰਹਿਣ ਵਾਲੇ ਦੇਸ਼ਵਾਸੀ ਆਮ ਨਾਗਰਿਕ ਨਹੀਂ ਸਗੋਂ ਉਹ ਜੰਗੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ 1400 ਨਵੇਂ ਬੰਕਰ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਸ਼੍ਰੀ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਇਕ ਸਵਾਲ ਦੇ ਜਵਾਬ ‘ਚ ਇਹ ਗੱਲ ਕਹੀ। ਉਨ੍ਹਾਂ ਕੋਲੋਂ ਸਰਹੱਦ ਪਾਰੋਂ ਹੋਣ ਵਾਲੀ ਗੋਲੀਬਾਰੀ ਕਾਰਨ ਸਰਹੱਦ ‘ਤੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਪ੍ਰਭਾਵਿਤ ਹੋਣ ਬਾਰੇ ਪੁੱਛਿਆ ਗਿਆ ਸੀ। ਹਿਜਰਤਕਾਰੀ ਕਸ਼ਮੀਰੀ ਪੰਡਿਤਾਂ ਦੇ ਮੁੜ-ਵਸੇਬੇ ਸਬੰਧੀ।

Scroll To Top