Home / featured / ਸਿੰਗਾਪੁਰ ‘ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ
ਸਿੰਗਾਪੁਰ ‘ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ

ਸਿੰਗਾਪੁਰ ‘ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ

ਹੈਕਰਾਂ ਨੇ ਸਿੰਗਾਪੁਰ ਵਿਚ ਇਕ ਵੱਡੇ ਸਾਈਬਰ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿਚ ਸਿੰਗਾਪੁਰ ਦੇ ਲੋਕਾਂ ਦੇ ਸਿਹਤ ਸਬੰਧੀ 15 ਲੱਖ ਰਿਕਾਰਡ ਚੋਰੀ ਕਰ ਲਏ। ਪ੍ਰਧਾਨ ਮੰਤਰੀ ਲੀ ਸੇਨ ਲੂਂਗ ਦੀ ਸਿਹਤ ਸਬੰਧੀ ਜਾਣਕਾਰੀ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿਚ ਅੰਕੜਿਆਂ ਵਿਚ ਇਹ ਸਭ ਤੋਂ ਵੱਡੀ ਸੇਂਧਮਾਰੀ ਹੈ। ਸਿਹਤ ਅਤੇ ਸੂਚਨਾ ਮੰਤਰਾਲੇ ਨੇ ਸਾਂਝੇ ਵੇਰਵੇ ਵਿਚ ਕਿਹਾ ਕਿ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹਮਲਾ ਸੀ।

Scroll To Top