Home / ਪੰਜਾਬ / ਮਿਸਨ ਤੰਦਰੂਸਤ ਪੰਜਾਬ ਤਹਿਤ ਭੁੱਲਰ ਸਕੂਲ ਦ ੇ ਵਿਦਿਆਰਥੀਆਂ ਨੂੰ ਵੰਡੇ ਸਨਮਾਨ ਪੱਤਰ 
ਮਿਸਨ ਤੰਦਰੂਸਤ ਪੰਜਾਬ ਤਹਿਤ ਭੁੱਲਰ ਸਕੂਲ ਦ ੇ ਵਿਦਿਆਰਥੀਆਂ ਨੂੰ ਵੰਡੇ ਸਨਮਾਨ ਪੱਤਰ 

ਮਿਸਨ ਤੰਦਰੂਸਤ ਪੰਜਾਬ ਤਹਿਤ ਭੁੱਲਰ ਸਕੂਲ ਦ ੇ ਵਿਦਿਆਰਥੀਆਂ ਨੂੰ ਵੰਡੇ ਸਨਮਾਨ ਪੱਤਰ 

ਬਟਾਲਾ ੧੬ (ਬਰਨਾਲ)-ਮਿਸਨ ਤੰਦਰੁਸਤ ਪੰਜਾਬ ਸਿਖਿਆ ਵਿਭਾਗ ਪੰਜਾਬ ਭਰ ਵਿਚ ਬੜੀ ਸਫਤਲਾ ਨਾਲ ਚਲਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨ ਗੁਰਦਾਸਪੁਰ ਗੁਰਲਵਲੀਨ ੰਿਸਘ ਸਿੱਧੂ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ  ਗੁਰਦਾਸਪੁਰ ਸ੍ਰੀ ਮਤੀ ਰਾਕੇਸ ਬਾਲਾ ਰਾਹੀ ਜਿਲ•ਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਸੈਣੀ ਵੱਲੋ ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ  ਭੁੱਲਰ ਵਿਖੇ ਵਾਤਾਵਰਨ ਨੂੰ ਸੁੱੱਧ ਬਣਾਉਣ ਹਿਤ ਦਰੱਖਤ ਲਗਾਏ ਗਏ ਸਨ। ਜਿਕਰਯੋਗ ਹੈ  ਕਿ ਸਕੁਲ ਪ੍ਰਿੰਸੀਪਲ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਤੇ ਸਮੁਚੇ ਸਟਾਫ ਵੱਲੋ ਦਰੱਖਤ ਲਗਾਉਣ ਦੀ ਮੁਹਿੰਮ ਵਿਚ ਵਿਦਿਆਰਥੀਆਂ ਨੇ ਭਰਭੂਰ ਯੋਗਦਾਨ ਪਾਇਆ । ਸਕੂਲ  ਵਿਦਿਆਰਥੀਆ ਵਲੋ ਸਕੂਲ ਹੀ ਬਲਕਿ ਖਾਲੀ ਪਈਆਂ ਪਿੰਡ ਦੀਆ ਕਈ ਥਾਵਾਂ ਤੇ ਦਰੱਖਤ ਲਗਾ ਕੇ ਵਾਤਾਵਰਨ ਵਾਸਤੇ ਵਧੀਆ ਸੋਚ ਤੇ ਪਹਿਰਾ ਦਿਤਾ ਹੈ। ਪੰਜਾਬ ਨੂੰ ਹਰਿਆ ਭਰਿਆ ਬਣਾਊਣ ਵਿਚ ਸਾਰੇ ਪੰਜਾਬ ਵਾਸੀਆਂ ਨੁੰ ਹਿੰਮਤ ਕਰਨੀ ਚਾਹੀਦੀ ਹੈ।  ਇਸ ਮੌਕੇ  ਜਿਲਾ ਗਾਈਡੈਸ ਕੌਸਲਰ ਸ ਪਰਮਿੰਦਰ ਸਿੰਘ ਸੈਣੀ  ਨੇ ਦੱਸਿਆ ਕਿ ਸਕੂਲ ਪੱਧਰ ਤੇ ਚਲਾਈ ਗਈ ਮੁਹਿੰਮ ਵਿਚ ਵਿਦਿਆਰਥੀ ਵਰਗ ਤੇ ਅਧਿਆਪਕ ਵਰਗ ਨੇ ਵੱਧੱ ਚੜ  ਕੇ ਸਹਿਯੋਗ Êਪਾਇਆ ਹੈ ਤੇ ਸਾਰੇ ਹੀ ਵਿਦਿਆਰਥੀਆਂ  ਦਾ ਧਨਵਾਦ ਕਰਦਿਆ ਕਿਹਾ ਕਿ ਵਾਤਾਵਰਨ ਬਚਾਊਣ  ਅਤੇ ਤੰਦਰੁਸਤ ਪੰਜਾਬ ਮਿਸਨ ਵਿਚ ਹਰ ਕਿਸੇ ਨੂੰ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਜਿਲਾ ਗਾਈਡੈਸ ਕੌਸਲ ਦਾ ਤਹਿਦਿਲੋ ਧਨਵਾਦ~ ਕੀਤਾ। ਇਸ ਮੌਕੇ ਸਕੂਨ ਦੇ ਪੰਜਾਹ ਵਿਦਿਆਰਥੀਆਂ ਨੂੰ ਡਿਪਟੀ ਕਮਿਸਨਰ ਵੱਲੋ ਜਾਰੀ ਪ੍ਰਸੰਸਾ ਪੱਤਰ ਵੰਡੇ ਗਏ। ਇਸ ਮੌਕੇ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਤਿਰੰਦਬਰੀਰ ਸਿੰਘ, ਕੰਵਲਪ੍ਰੀਤ ਕੌਰ, ਹਰਦੀਪ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ ਬਾਠ ਮਨਇੰਦਰ ਕੌਰ , ਵੀਨਾ , ਰੇਖਾ ਸਲਹੋਤਰਾ, ਰਮਨ ਬਾਜਵਾ, ਮਨਿੰਦਰ ਕੌਰ ਤੇ ਪਿਆਰਾ ਲਾਲ  ਆਦਿ ਸਮੁਹ ਸਟਾਫ ਮੈਬਰ ਹਾਜਰ ਸਨ।

Scroll To Top