Home / featured / ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ
ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਤਿਰੂਅਨੰਤਪੁਰਮ— ਕੇਰਲਾ ‘ਚ ਲਗਾਤਾਰ ਬਾਰਿਸ਼ ਦਾ ਕਹਿਰ ਜਾਰੀ ਰਿਹਾ ਹੈ। ਸੂਬੇ ਨੂੰ 40 ਸਾਲ ਦੀ ਸਭ ਤੋਂ ਵਧ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨੇ ਸਾਲਾਂ ‘ਚ ਪਹਿਲੀ ਵਾਰ ਇਡੁੱਕੀ ਬੰਨ੍ਹ ਦੇ 5 ਗੇਟ ਖੋਲ੍ਹਣੇ ਪਏ ਹਨ। 3 ਦਿਨ ‘ਚ ਤਿਰੂਅਨੰਤਪੁਰਮ ‘ਚ ਆਮਤੌਰ ‘ਤੇ 620 ਫੀਸਦੀ ਤੋਂ ਜ਼ਿਆਦਾ ਕੋਲਮ ‘ਚ 594 ਫੀਸਦੀ ਜ਼ਿਆਦਾ ਇਡੁੱਕੀ ‘ਚ 430 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁਕੀ ਹੈ।ਹੜ੍ਹ ਨਾਲ 29 ਲੋਕਾਂ ਦੀ ਮੌਤ ਹੋ ਚੁਕੀ ਹੈ। ਕਰੀਬ ਸਾਡੇ 12 ਹਜ਼ਾਰ ਪਰਿਵਾਰ ਦੇ 54 ਹਜ਼ਾਰ ਲੋਕ ਬੇਘਰ ਹਨ। ਰਾਹਤ ਕਾਰਜ ‘ਚ ਸੈਨਾ ਦੀ 8 ਟੁਕੜੀਆਂ ਐੱਸ.ਡੀ. ਆਰ. ਐੱਫ ਅਤੇ ਐੱਨ.ਡੀ. ਆਰ.ਐੱਫ. ਦੀ ਟੀਮ ਜੁਟੀ ਹੈ। ਨੇਵੀ ਨੇ ਆਪਰੇਸ਼ਨ ਮਦਦ ਲਾਂਚ ਕੀਤਾ ਹੈ।

Scroll To Top