Home / featured / BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ
BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ

BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ

ਉਝ ਤਾਂ ਦੁਨੀਆ ਭਰ ‘ਚ ਕ੍ਰਿਕਟ ਨੂੰ ਚਲਾਉਣ ਦਾ ਅਧਿਕਾਰ ਆਈ.ਸੀ.ਸੀ. ਦੇ ਕੋਲ ਹੈ ਜਿਸਦੇ ਤਹਿਤ ਉਹ ਕ੍ਰਿਕਟ ਦੇ ਨਿਯਮਾਂ ਦਾ ਅਨੁਪਾਲਨ ਕਰਵਾਉਂਦੀ ਹੈ। ਪਰ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ ਨੇ ਕਈ ਵਾਰ ਆਪਣੇ ਪੈਸੇ ਦੀ ਦਮ ‘ਤੇ ਆਈ.ਸੀ.ਸੀ.ਨੂੰ ਸਿਰ ਝੁਕਾਉਣ ‘ਤੇ ਮਜ਼ਬੂਰ ਕੀਤਾ ਹੈ।  ਅਜਿਹਾ ਹੀ ਇਕ ਮਸਲਾ ਡੋਪਿੰਗ ਨੂੰ ਲੈ ਕੇ ਬੀ.ਸੀ.ਸੀ.ਆਈ ਦੇ ਇਤਰਾਜ ਦਾ ਹੈ ਜਿਸਦੇ ਚੱਲਦੇ ਆਈ.ਸੀ.ਸੀ.ਨੂੰ ਵਰਲਡ ਐਂਟੀ ਡੋਪਿੰਗ ਏਜੰਸੀ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਦਰਅਸਲ ਬੀ.ਸੀ.ਸੀ.ਆਈ ਨੇ ਭਾਰਤ ‘ਚ ਨਾਡਾ ਦੇ ਨਾਲ ਜੁੜੀ ਐਂਟੀ ਡੋਪਿੰਗ ਏਜੰਸੀ ਯਾਨੀ ਵਾਡਾ ਨੂੰ ਆਪਣੇ ਕ੍ਰਿਕਟਰਾਂ ਦੇ ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

Scroll To Top