Home / ਮੁੱਖ ਖਬਰਾਂ / ਮਜ਼ਬੂਤ ਸਰਕਾਰ ਦੇਣ ਦਾ ਦਮ ਸਿਰਫ ਮੋਦੀ ‘ਚ : ਰਾਮਦੇਵ
ਮਜ਼ਬੂਤ ਸਰਕਾਰ ਦੇਣ ਦਾ ਦਮ ਸਿਰਫ ਮੋਦੀ ‘ਚ : ਰਾਮਦੇਵ

ਮਜ਼ਬੂਤ ਸਰਕਾਰ ਦੇਣ ਦਾ ਦਮ ਸਿਰਫ ਮੋਦੀ ‘ਚ : ਰਾਮਦੇਵ

ਪਟਨਾ –  ਯੋਗ ਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਇਕ ਸਥਾਈ ਅਤੇ ਮਜ਼ਬੂਤ ਸਰਕਾਰ ਦੇਣ ਦਾ ਦਮ ਜੇ ਕਿਸੇ ਵਿਚ ਹੈ ਤਾਂ ਉਹ ਨਰਿੰਦਰ ਮੋਦੀ ਵਿਚ ਹੈ ਕਿਉਂਕਿ ਉਹ ਮਹਿੰਗਾਈ, ਗਰੀਬੀ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਸਮਰਥ ਹਨ। ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਕੋਈ ਮੁੱਦਾ ਨਾ ਦੱਸਦੇ ਹੋਏ ਰਾਮਦੇਵ ਨੇ ਦਾਅਵਾ ਕੀਤਾ ਕਿ ਦੇਸ਼ ਦੀ ਜਨਤਾ ਅਗਲੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਹੀ ਵੋਟ ਦੇਵੇਗੀ ਕਿਉਂਕਿ ਉਨ੍ਹਾਂ ਦੀਆਂ ਨੀਤੀਆਂ, ਮੁੱਦੇ, ਨੀਅਤ ਅਤੇ ਅਗਵਾਈ ਸਪੱਸ਼ਟ ਹੈ।

Scroll To Top