Home / ਪੰਜਾਬ / ਬੈਂਸ ਗਰੁੱਪ ਨੂੰ ਵੱਡਾ ਝਟਕਾ ਕਈ ਸਮਰਥਕਾ ਨੇ ਗਾਬੜੀਆ ਦੀ ਅਗਵਾਈ ਕਬੂਲੀ
ਬੈਂਸ ਗਰੁੱਪ ਨੂੰ ਵੱਡਾ ਝਟਕਾ ਕਈ ਸਮਰਥਕਾ ਨੇ ਗਾਬੜੀਆ ਦੀ ਅਗਵਾਈ ਕਬੂਲੀ

ਬੈਂਸ ਗਰੁੱਪ ਨੂੰ ਵੱਡਾ ਝਟਕਾ ਕਈ ਸਮਰਥਕਾ ਨੇ ਗਾਬੜੀਆ ਦੀ ਅਗਵਾਈ ਕਬੂਲੀ

ਲੁਧਿਆਣਾ ੦੯ ਅਗਸਤ (   ) ਮਹਾਨਗਰ ਲੁਧਿਆਣਾ ਦੀ ਰਾਜਨੀਤੀ ਵਿੱਚ ਉਸ ਵੇਲੇ ਵੱਡਾ ਭੂਚਾਲ ਆਇਆ ਜਦੌ ਯੂਥ ਅਕਾਲੀ ਦਲ ਦੇ ਕੋਮੀ ਨੇਤਾ ਜਥੇਦਾਰ ਕੁਲਦੀਪ ਸਿੰਘ ਲੁਹਾਰਾ ਦੀ ਪ੍ਰੇਰਨਾ ਸਦਕਾ ਅਜਾਦ ਵਿਧਾਇਕ ਬੈਂਸ ਭਰਾਵਾ ਦੇ ਗਰੁੱਪ ਦੇ ਵੱਡੀ ਗਿਨਤੀ ਚ ਸਮਰਥਕਾਂ ਨੇ ਜਿਲਾ ਅਕਾਲੀ ਜੱਥਾ ਦੇ ਪ੍ਰਧਾਨ ਤੇ ਜਿਲਾ ਯੋਜਨਾ ਬੋਰਡ ਦੇ ਚੈਅਰਮੈਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਕਬੂਲ ਲਈ।ਬੈਸ ਗਰੁੱਪ ਨੂੰ ਅਲਵਿਦਾ ਆਖਕੇ ਅਕਾਲੀ ਦਲ ਚ ਸ਼ਾਮਿਲ ਹੋਏ ਵੱਖ-ਵੱਖ ਮੁਹੱਲਿਆ ਦੇ ਪ੍ਰਧਾਨਾ ਨੂੰ ਸਬੋਧਨ ਕਰਦਿਆ ਜਥੇਦਾਰ ਜੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪਾਰਟੀ ਚ ਵਾਪਸ ਆਉਣ ਵਾਲੇ ਹਰ ਵਰਕਰ ਨੂੰ aੇਚਿੱਤ ਮਾਨ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ।ਇਸ ਮੋਕੇ ਨਵੇ ਸ਼ਾਮਲ ਹੋਏ ਪ੍ਰਧਾਨਾ ਵਿੱਚ ਬੀਬੀ ਪ੍ਰਮਜੀਤ ਕੋਰ ਗਿੱਲ ਪ੍ਰਧਾਂਨ ਰਾਮ ਨਗਰ ਲੁਹਾਰਾ,ਕਰਮਜੀਤ ਸਿੰਘ ਭੁੱਟੋ ਪ੍ਰਧਾਨ ਢਿਲੋਂ ਨਗਰ ਲੁਹਾਰਾ,ਕਰਨਵੀਰ ਸਿੰਘ ਨਿਉ ਅਜਾਦ ਨਗਰ,ਡਾ.ਜਸਵੀਰ ਸਿੰਘ ਕਾਲਾ ਨਿਉ ਸੁੰਦਰ ਨਗਰ,ਲਾਲਾ ਮੋਹਣ ਯਾਦਵ ਪ੍ਰਧਾਨ ਮਗਾਂਮਾਇਆ ਨਗਰ,ਦਿਲਬਾਗ ਸਿੰਘ ਤੂਰ ਪ੍ਰਧਾਨ ਕੇਸਵ ਨਗਰ,ਦਿਲਾਵਰ ਸਿੰਘ ਪ੍ਰਧਾਨ ਜੰਤਾ ਨਗਰ,ਸ਼ਰਵਨ ਕੁਮਾਰ,ਰਮੇਸ਼ਵਰ ਕੁਸ਼ਵਾਹਾ ਸੁੰਦਰ ਨਗਰ,ਕ੍ਰਿਸ਼ਨ ਮੁਰਾਰੀ,ਦਵਿੰਦਰ ਸਿੰਘ ਸੁੰਦਰ ਨਗਰ,ਬੀਬੀ ਮਨਜੀਤ ਕੋਰ ਪ੍ਰਧਾਨਗੋਬਿੰਦ ਸਿੰ੍ਹਘ ਨਗਰ,ਸਤੀਸ਼ ਕੁਮਾਰ,ਇੰਦਰੇਸ਼ ਕੁਮਾਰ,ਵਰਿੰਦਰ ਸ਼ੁਕਲਾ,ਜਸਪਾਲ ਰਾਵਤ,ਰਾਮ ਅਧਾਰ,ਵਰਿੰਦਰ ਕੁਮਾਰ,ਸੁਰਿੰਦਰ ਕੁਮਾਰ,ਠੇਕਟਦਾਰ ਸ਼ੁਰੇਸ਼ ਕੁਮਾਰ,ਵਿਜੈ ਡਾਨ,ਦੀਪਕ ਕੁਮਾਰ,ਬਲਜੋਤ ਸਿੰਘ ਗਿੱਲ,ਬਲਦੇਵ ਸਿੰਘ ਗਿੱਲ ਆਦਿ ਨੇ ਜਥੇਦਾਰ ਕੁਲਦੀਪ ਸਿੰਘ ਲੁਹਾਰਾ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਮੈਬਰਸਿੱਪ ਕਬੂਲੀ।ਨਵੇ ਸ਼ਾਮਲ ਹੋਏ ਮੁਹੱਲਾ ਪ੍ਰਧਾਨਾ ਨੇ ਦੱਸਿਆ ਕਿ ਬੈਸ ਗਰੁੱਪ ਵਿੱਚ ਰਜਿਕੇ ਉਹਨਾਂ ਦੇ ਕੋਈ ਵੀ ਕੰਮ ਨਹੀ ਸੀ ਹੋ ਰਹੇ ਅਤੇ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੌ ਸੂਬੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਸਦਕਾ ਇਲਾਕਾ ਨਿਵਾਸ਼ੀਆ ਦੀ ਸਲਾਹ ਨਲ ਜਥੇਦਾਰ ਗਾਬੜੀਆ ਦੀ ਅਗਵਾਈ ਹੇਠ ਅਕਾਲੀ ਦਲ ਲਈ ਡੱਟਕੇ ਕੰਮ ਕਰਾਗੇ।ਜਥੇਦਾਰ ਕੁਲਦੀਪ ਸਿੰਘ ਲੁਹਾਰਾ ਨੇ ਕਿਹਾ ਕਿ ਅਕਾਲੀ ਦਲ ਵਿੱਚ ਕੰਮ ਕਰਕੇ ਹੀ ਵਰਕਰ ਤਰੱਕੀ ਕਰ ਸਕਦਾ ਹੈ।ਇਸ ਮੋਕੇ ਅਵਤਾਰ ਸਿੰਘ ਲੁਹਾਰਾ,ਸਾਬਕਾ ਕੋਸਲਰ ਸੋਹਣ ਸਿੰਘ ਗੋਗਾ ਵੀ ਹਾਜਰ ਸਨ

Scroll To Top