Home / featured / ਬੀਜਿੰਗ ‘ਚ 20 ਹਜ਼ਾਰ ਜੋੜਿਆਂ ਨੂੰ ਦੂਜੇ ਬੱਚੇ ਦੀ ਇਜਾਜ਼ਤ
ਬੀਜਿੰਗ ‘ਚ 20 ਹਜ਼ਾਰ ਜੋੜਿਆਂ ਨੂੰ ਦੂਜੇ ਬੱਚੇ ਦੀ ਇਜਾਜ਼ਤ

ਬੀਜਿੰਗ ‘ਚ 20 ਹਜ਼ਾਰ ਜੋੜਿਆਂ ਨੂੰ ਦੂਜੇ ਬੱਚੇ ਦੀ ਇਜਾਜ਼ਤ

ਬੀਜਿੰਗ- ਚੀਨ ਦੇ ਵਿਵਾਦਪੂਰਨ ‘ਇਕ ਔਲਾਦ ਨੀਤੀ’ ਤਹਿਤ ਬੀਜਿੰਗ ‘ਚ ਲੱਗਭਗ 20 ਹਜ਼ਾਰ ਜੋੜਿਆਂ  ਨੂੰ ਦੂਜੇ ਬੱਚੇ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅੰਕੜਾ ਚੁਣੌਤੀਆਂ ਨਾਲ ਨਜਿੱਠਣ ਲਈ ਹਾਲ ਹੀ ‘ਚ ਨੀਤੀ ਨੂੰ ਬਦਲਿਆ ਗਿਆ ਹੈ। ਬੀਜਿੰਗ ਨਗਰ ਨਿਗਮ ‘ਚ ਸਿਹਤ ਅਤੇ ਪਰਿਵਾਰ ਨਿਯੋਜਨ ਦੇ ਕਮਿਸ਼ਨਰ ਨੇ ਕਿਹਾ ਕਿ ਚੀਨ ਦੀ ਰਾਜਧਾਨੀ ‘ਚ ਹੁਣ ਤਕ 21249 ਜੋੜਿਆਂ ਨੇ ਜਨਮ ਦਿਨ ਦੇ ਸਰਟੀਫਿਕੇਟ ਲਈ ਅਰਜ਼ੀਆਂ ਦਿੱਤੀਆਂ ਹਨ ਜਿਨ੍ਹਾਂ ‘ਚੋਂ 20000 ਨੂੰ ਦੂਜੇ ਬੱਚੇ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਨ੍ਹਾਂ ਨੂੰ ਦੂਜੇ ਬੱਚੇ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ‘ਚ ਲਗਭਗ 56 ਫੀਸਦੀ ਔਰਤਾਂ 31 ਤੋਂ 35 ਸਾਲ ਦੇ ਦਰਮਿਆਨ ਦੀਆਂ ਹਨ, ਉਥੇ ਹੀ 537 ਔਰਤਾਂ 40 ਸਾਲ ਤੋਂ ਵੱਧ ਉਮਰ ਦੀਆਂ ਹਨ।

Scroll To Top