Home / featured / ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ
ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਨਵੀਂ ਦਿੱਲੀ — ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਆਪਣੇ ਤਾਜ਼ਾ ਬਲਾਗ ‘ਚ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਅਣਦੇਖਿਆ ਕਰਨ ਵਾਲੇ ਸੇਲਜ਼ਮੈਨ ਹਨ ਤਾਂ ‘ਆਪ’ ਦੇ ਪ੍ਰਮੁੱਖ ਹਰ ਕਿਸੇ ਨੂੰ ਭ੍ਰਿਸ਼ਟ ਦਿਖਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ੋਅਮੈਨ ਹਨ।

Scroll To Top