ਨਵੀਂ ਦਿੱਲੀ- ਨਵੇਂ ਆਮਦਨ ਕਰ ਬਿੱਲ ‘ਤੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੋ ਰਹੀ ਹੈ। ਅੱਜ 11 ਅਗਸਤ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਮਦਨ ਕਰ ਸੰਬੰਧੀ ਇੱਕ ਨਵਾਂ ਬਿੱਲ ਪਾਸ ਕੀਤਾ। ਇਸਨੂੰ ਹੁਣ ਲੋਕ ਸਭਾ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਆਮਦਨ ਕਰ ਐਕਟ 1961 ਦੀ ਥਾਂ ਲਵੇਗਾ। ਆਓ ਜਾਣਦੇ ਹਾਂ ਇਸ ਨਵੇਂ ਬਿੱਲ ਦੇ ਆਉਣ ਨਾਲ ਕੀ-ਕੀ ਬਦਲ ਗਿਆ ਹੈ?
ਲੋਕ ਸਭਾ ਨੇ ਦਿੱਤੀ New Income Tax Bill ਨੂੰ ਮਨਜ਼ੂਰੀ
