ਸਾਂਝੇ ਅਧਿਆਪਕ ਮੋਰਚੇ ਨੇ ਨਾਅਰੇਬਾਜੀ ਉਪਰੰਤ ਡੀ.ਐਸ.ਈ.(ਸੈ.ਸਿੱ.) ਅਤੇ (ਐ.ਸਿੱ.) ਨੂੰ ਸੋਂਪਿਆ ਰੋਸ ਪੱਤਰ* *ਅਧਿਕਾਰੀਆਂ ਨੇ ਮੌਕੇ ‘ਤੇ ਹੀ ਬਦਲੀਆਂ ਦੇ ਸਟੇਸ਼ਨ ਚੋਣ ਲਈ ਹੁਕਮ ਕੀਤੇ ਜਾਰੀ
ਐਸ ਏ ਐਸ ਨਗਰ-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਡੇ ਵਫਦ ਨੇ ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ,…