ਜਲੰਧਰ (ਮਨੀਸ਼ ਰਿਹਾਨ) ਜਲੰਧਰ ਦੇ ਕਾਜ਼ੀ ਮੰਡੀ ਇਲਾਕੇ ਵਿੱਚ ਦੌਲਤਪੁਰੀ ਵਿੱਖੇ ਇੱਕ ਗਲੀ ਦੀ ਸੜਕ ਬਣਾਉਣ ਦਾ਼ ਉਦਘਾਟਨ ਸ੍ਰੀ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਸੰਜੀਵ ਰਾਣਾ, ਅਸ਼ੋਕ ਸੱਭਰਵਾਲ, ਕਮਲਜੀਤ, ਸਾਬਕਾ ਕੌਂਸਲਰ ਪੱਲਨੀ ਸਵਾਮੀ, ਸਾਬਕਾ ਕੌਂਸਲਰ ਗੰਗਾ ਦੇਵੀ ਤੇ ਗਲੀ ਨਿਵਾਸੀ ਕੁਲਦੀਪ ਸਿੰਘ ਭਾਟੀਆ ਅਤੇ ਹੋਰ ਗਲੀ ਨਿਵਾਸੀ ਆਦਿ ਮੌਜੂਦ ਸਨ।
ਸੜਕ ਬਣਾਉਣ ਦਾ਼ ਉਦਘਾਟਨ ਕਰਵਾਇਆ


