Punjab

ਕੰਟਰੈਕਟ ਅਸਿਸਟੈਂਟ ਪ੍ਰੋਫਸਰਾਂ ਨੂੰ ਵੱਡੀ ਰਾਹਤ! ਨੌਕਰੀ ਤੋਂ ਕੱਢਣ ਦੇ ਆਦੇਸ਼ ’ਤੇ CAT ਨੇ ਲਗਾਈ ਰੋਕ

ਚੰਡੀਗੜ੍ਹ –ਸੈਕਟਰ-42 ਦੇ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ’ਚ ਕੰਟਰੈਕਟ ’ਤੇ ਕੰਮ ਕਰ ਰਹੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਸੈਂਟਰਲ ਐਡਮਿਨਿਸਟ੍ਰੇਟਿਵ…

National

ਮਹਾਰਾਸ਼ਟਰ ਦੇ ਪਾਲਘਰ ‘ਚ ਕੈਮੀਕਲ ਫੈਕਟਰੀ ‘ਚ ਧਮਾਕਾ, ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਕਈ ਜ਼ਖਮੀ

ਨਵੀਂ ਦਿੱਲੀ-ਮਹਾਰਾਸ਼ਟਰ ਦੇ ਪਾਲਘਰ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਇਆ। ਇੱਕ ਮਜ਼ਦੂਰ ਦੀ ਮੌਤ ਹੋ ਗਈ…

Global

ਸੰਸਦ ਹਮਲੇ ਤੇ 26/11 ਪਿੱਛੇ ਮਸੂਦ ਅਜ਼ਹਰ ਦਾ ਸੀ ਹੱਥ, ਭਾਰਤ ਦੀ ਕੈਦ ਤੋਂ ਛੁੱਟਣ ਮਗਰੋਂ ਬਾਲਾਕੋਟ ਨੂੰ ਬਣਾਇਆ ਸੀ ਟਿਕਾਣਾ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੰਬਰ ਦੋ ਅੱਤਵਾਦੀ ਮਸੂਦ ਇਲਿਆਸ ਕਸ਼ਮੀਰੀ ਨੇ ਆਪਣੇ ਬੜਬੋਲੇਪਣ ਨਾਲ ਇਕ ਵਾਰ…

National

ਆਫ਼ਤ ਪ੍ਰਭਾਵਿਤ ਮਨਾਲੀ ‘ਚ ਕੰਗਨਾ ਨੇ ਲੋਕਾਂ ਨੂੰ ਦੱਸਿਆ ਦੇਰੀ ਦਾ ਆਉਣ ਦਾ ਕਾਰਨ

ਮਨਾਲੀ – ਮੰਡੀ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਆਫ਼ਤ ਤੋਂ ਬਾਅਦ ਪਹਿਲੀ ਵਾਰ ਮਨਾਲੀ ਪਹੁੰਚੀ। ਬੁੱਧਵਾਰ ਨੂੰ ਮੰਡੀ ਦੇ…

Punjab

ਅੰਮ੍ਰਿਤਸਰ ‘ਚ ਪੁਲਿਸ ਤੇ ਗੈਂਗਸਟਰਾਂ ‘ਚ ਹੋਇਆ ਮੁਕਾਬਲਾ, ਦੋ ਗੈਂਗਸਟਰ ਜ਼ਖਮੀ

ਅੰਮ੍ਰਿਤਸਰ – ਵੀਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਦਿਹਾਤੀ ਦੇ ਬਿਆਸ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਦੱਸਿਆ ਗਿਆ…