Punjab

ਭਾਰੀ ਬਰਸਾਤ ਕਾਰਨ ਸਬਜ਼ੀਆਂ ਦੀ ਬਰਬਾਦੀ, ਗੋਭੀ ਦੀ ਪਨੀਰੀ ਵੀ ਹੋਈ ਖ਼ਰਾਬ, ਆਲੂ ਦੀ ਬਿਜਾਈ ’ਚ ਵੀ ਦੇਰੀ ਹੋਣ ਦਾ ਖ਼ਦਸ਼ਾ

ਜਲੰਧਰ – ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਦੇ ਘਰਾਂ ਤੇ ਫਸਲਾਂ ਦਾ ਨੁਕਸਾਨ ਕੀਤਾ ਹੈ, ਉਥੇ ਹੀ ਸਬਜ਼ੀ…

Punjab

ਪੰਜਾਬ ’ਚ ਹੜ੍ਹਾਂ ਕਾਰਨ 3,856 ਤੋਂ ਵੱਧ ਸਕੂਲ ਪ੍ਰਭਾਵਿਤ ਤੇ 225 ਕਰੋੜ ਤੋਂ ਵੱਧ ਦਾ ਨੁਕਸਾਨ

ਐੱਸਏਐੱਸ ਨਗਰ – ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸੂਬੇ ’ਚ ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਨੂੰ 200…

Punjab

ਗੁਜਰਾਤ ਸਰਕਾਰ ਤੇ ਸਮਾਜਿਕ ਸੰਗਠਨਾਂ ਨੇ ਵਿਸ਼ੇਸ਼ ਰੇਲ ਰਾਹੀਂ ਭੇਜੀ ਰਾਹਤ ਸਮੱਗਰੀ

ਫਿਰੋਜ਼ਪੁਰ- ਪੰਜਾਬ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗੁਜਰਾਤ ਸਰਕਾਰ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ…

Sports

ਯੂਸਫ਼ ਪਠਾਨ ਨੂੰ ਵੱਡਾ ਝਟਕਾ, ਗੁਜਰਾਤ ਹਾਈ ਕੋਰਟ ਨੇ ਇਸ ਮਾਮਲੇ ‘ਚ ਸਾਬਕਾ ਕ੍ਰਿਕਟਰ ਨੂੰ ਪਾਇਆ ਦੋਸ਼ੀ ਤੇ ਖੋਹ ਲਈ ਜ਼ਮੀਨ

ਨਵੀਂ ਦਿੱਲੀ – ਗੁਜਰਾਤ ਹਾਈ ਕੋਰਟ ਨੇ ਸਾਬਕਾ ਭਾਰਤੀ ਕ੍ਰਿਕਟਰ ਯੂਸਫ਼ ਪਠਾਨ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ…

Global

ਸੋਨੌਲੀ ‘ਚ ਅਲਰਟ, ਨੇਪਾਲ ਨੂੰ ਭੇਜੇ ਗਏ ਪੈਟਰੋਲੀਅਮ ਤੇ ਸਬਜ਼ੀਆਂ ਨਾਲ ਭਰੇ 84 ਵਾਹਨ

ਸੋਨੌਲੀ- ਨੇਪਾਲ ਵਿੱਚ ਚੱਲ ਰਹੇ ਜਨ ਜੀ ਅੰਦੋਲਨ ਦੇ ਮੱਦੇਨਜ਼ਰ, ਪ੍ਰਸ਼ਾਸਨ ਭਾਰਤ-ਨੇਪਾਲ ਸਰਹੱਦ ‘ਤੇ ਸਥਿਤ ਸੋਨੌਲੀ ਸਰਹੱਦ ‘ਤੇ ਅਲਰਟ ਹੈ। ਸ਼ੁੱਕਰਵਾਰ…

National

ਮੱਧ ਪ੍ਰਦੇਸ਼ ’ਚ ਪੰਜਾਬ ਦੇ ਦੋ ਟਰੱਕ ਡਰਾਈਵਰਾਂ ਨੇ ਲਗਾਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

 ਧਾਰ (ਮੱਧ ਪ੍ਰਦੇਸ਼) –ਕੁਕਸ਼ੀ ਥਾਣਾ ਖੇਤਰ ਅਧੀਨ ਪੰਜਾਬ ਦੇ ਦੋ ਨੌਜਵਾਨਾਂ ਨੇ ਇਕ ਢਾਬੇ ’ਤੇ ਬੈਠ ਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ…

Global

ਨੇਪਾਲ ਦੀ ਨਵੀਂ ਸਰਕਾਰ ‘ਤੇ PM ਨੇ ਦਿੱਤਾ ਰਿਐਕਸ਼ਨ, ਆਖੀ ਵੱਡੀ ਗੱਲ; ਗੁਆਂਢੀ ਦੇਸ਼ ‘ਚ ਇਸ ਦਿਨ ਹੋਵੇਗੀ ਚੋਣ

ਨਵੀਂ ਦਿੱਲੀ – ਨੇਪਾਲ ਵਿੱਚ ਜਨਰਲ-ਜੀ ਅੰਦੋਲਨ ਤੋਂ ਬਾਅਦ ਹੁਣ ਅੰਤਰਿਮ ਸਰਕਾਰ ਦਾ ਗਠਨ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ…